Bigg Boss Sidhu Moose Wala Invitation for Sidhu Moose Wala in Big Boss 14 | Salman khan Invitation sidhu

ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੋ ਬਿਗ ਬੌਸ ਦਾ ਨਵਾਂ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਬਿਗ ਬੌਸ ਦੀ ਟੀਮ ਓਨਾ ਤੇ ਪੈਸੇ ਖਰਚ ਕਰਦੀ ਹੈ ਜਿਹੜੇ ਓਨਾ ਦੇ ਸ਼ੋਅ ਚ ਜਾਨ ਤੇ ਓਨਾ ਨੂੰ ਭਾਰੀ ਟੀਆਰਪੀ ਦੇਣ ਬਿਗ ਬੌਸ ਦੀ ਟੀਮ ਪੰਜਾਬ ਚੋ ਵੀ ਬੰਦੇ ਜਰੂਰ ਸਿਲੈਕਟ ਕਰਦੀ ਹੈ ਜਿਵੇ ਕੇ ਪਿਛਲੇ ਟੀਮ ਸ਼ਹਿਨਾਜ਼ ਗਿੱਲ ਤੇ ਹਿਮਾਸ਼ੀ ਖੁਰਾਣਾ ਨੂੰ ਜਾਨ ਦਾ ਮੌਕਾ ਮਿਲਿਆ ਸੀ ਤੇ ਵੱਡੀ ਖ਼ਬਰ ਇਹ ਅ ਰਹੀ ਹੈ ਕੇ ਇਸ ਬਾਰ ਸਿੱਧੂ ਮੂਸੇ ਵਾਲਾ ਦੀ ਟੀਮ ਨੂੰ ਬਿਗ ਬੋਸ ਨੇ ਸੰਪਰਕ ਕੀਤਾ ਤੇ ਸਿੱਧੂ ਮੂਸੇ ਵਾਲੇ ਨੂੰ ਸਿਲੈਕਟ ਕਰਨ ਲਈ ਚੂਸ ਕੀਤਾ |
ਤੁਹਾਨੂੰ ਦੱਸ ਦਈਂਏ ਸਿੱਧੂ ਮੂਸੇ ਵਾਲੇ ਨੇ ਜਿਥੋ ਤਕ ਲੱਗਦਾ ਹੈ ਓਨਾ ਨੇ ਬਿਗ ਬੋਸ ਲਈ ਮਨਾ ਕੀਤਾ ਹੋਇਆ ਹੈ ਮਿਲੀ ਜਾਣਕਾਰੀ ਸਿੱਧੂ ਦੀ ਟੀਮ ਵਲੋਂ ਹਲੇ ਕੋਈ ਪੱਕਾ ਇਕਰਾਰ ਨਹੀਂ ਕੀਤਾ ਇਸਦਾ ਸਬ ਤੋਂ ਵੱਡਾ ਕਾਰਨ ਇਹ ਹੈ ਕੇ ਸਿੱਧੂ ਮੂਸੇ ਵਾਲਾ ਨੇ ਇਸ ਸਾਲ ਪਹਿਲਾ ਹੀ ਤਿੰਨ ਫ਼ਿਲਮ ਲਈ ਸੈਨ ਕਰੇ ਹੋਏ ਹੈ
ਉਹ ਅੱਜ ਕਲ ਬਹੁਤੇ ਫ੍ਰੀਅ ਨਹੀਂ ਹਨ | ਤੇ ਸਿੱਧੂ ਮੂਸੇ ਵਾਲੇ ਦੀ ਟੀਮ ਥੋੜੇ ਦਿਨਾਂ ਤਕ ਬਿਗ ਬੋਸ ਦੀ ਪੱਕੀ ਪੁਸ਼ਟੀ ਕਰ ਦੇਣ ਗਏ ਪੂਰਾ ਕਲੀਅਰ ਕਰਨਗੇ
REAL SANJHU MUKH MANTRI SIDHU MOOSE WALA REPLY
The Punjabi singer like Sidhu moose who has been in controversy for days| Now after Maninder Bath, after Jassi Jasraj, the Mukh Mantri 's new songs in Real Sanju have been directly replayed to Sidhu moose Wala| Mukh Mantri misrepresented new songs about Sidhu in real Sanju to Sidhu moose Wala | After all, Sidhu's fans also reprimanded him in the same way. His song has received more dislikes than likes.
Sidhu's fans also reprimanded him in the same way. His song got more dislikes and bad comments.

0 Comments